Page 479 Laxmi Asa Kabeer ji- ਨਾਰਦ ਸਾਰਦ ਕਰਹਿ ਖਵਾਸੀ ॥ Naarada the sage, and Shaarada the goddess of knowledge, serve the Lord. ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥ The goddess Lakhshmi sits by Him as His slave. ||2|| Page 1028 Saraswati- Maroo Mahala 1- ਨਾਰਦ ਸਾਰਦ ਸੇਵਕ ਤੇਰੇ ॥ Naarad and Saraswati are Your servants. ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥ Your servants are the greatest of the great, throughout the three worlds. ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥ Your creative power permeates all; You are the Great Giver of all. You created the whole creation. ||15|| Page 1162 Durga- Bhairao Kabeer ji- ਕੋਟਿ ਸੂਰ ਜਾ ਕੈ ਪਰਗਾਸ ॥ Millions of suns shine for Him, ਕੋਟਿ ਮਹਾਦੇਵ ਅਰੁ ਕਬਿਲਾਸ ॥ Millions of Shivas and Kailash mountains. ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ Millions of Durga goddesses massage His Feet. ਬ੍ਰਹਮਾ ਕੋਟਿ ਬੇਦ ਉਚਰੈ ॥੧॥ Millions of Brahmas chant the Vedas for Him. ||1||